ਮਾਫੀ ਬਾਰੇ ਕੁਜ ਡੂੰਗੀਆਂ ਗੱਲਾਂ ਜੋ ਛੋਟੀਆ ਗੱਲਾਂ ਵੱਡੀਆਂ ਲੱਗਣ ਤੇ ਆਰੀ ਵਾਂਗ ਦਿਲ ਤੇ ਲੱਗਣ
Show more
SE
Sandhuz makes effect
0 subscribers
Uploaded to LYKSTAGE
Sep 6, 2026
ਇਹ ਲਫਜ਼ ( ਮਾਫੀ ) ਭਾਵੇਂ ਚਾਰ ਅੱਖਰੀ ਹੈ ਜੈਕਰ ਇਹ ਸਹੀ ਸਮੇਂ ਤੇ ਮੰਗ ਲੱਈ ਜਾਏ ਤੇ ਇਸਤੇ ਅਮਲ ਵੀ ਸਹੀ ਸਮੇਂ ਕੀਤਾ ਜਾਏ ਤਾ ਠੀਕ ਹੈ ਨਹੀ ਤਾਂ ਮਾਫੀ ਦਾ ਕੋਈ ਫੈਦਾ ਨਹੀ ਜੇ ਗੱਲਤੀਆਂ ਦੁਰਾਹੀਆਂ ਜਾਣ ਤੇ ਉਪਰੋ ਮਾਫੀ ਮੰਗਣੀ ਤੇ ਅੰਦਰੋ ਜੱਖਮੀ ਕਰਨਾਂ ਤੇ ਜਖਮਾਂ ਉਪਰ ਲੂਣ ਪਾ ਕੇ ਹੋਰ ਦੁਖੀ ਕਰ ਕਿਸੇ ਇਨਸਾਨ ਨੂੰ ਤੇ ਆਪਣੀ ਮਾਫੀ ਛੋਟੀ ਲਗਣ ਲਾ ਦੇਣੀ ਜਿਸ ਦਾ ਕੋ ਫਰਕ ਹੀ ਨਾ ਪਵੇ ਰਿਸ਼ਤਾ ਕੱਚ ਵਾਂਗ ਬਿਖੇਰ ਜੇ
Read more
Similar videos